
RCI | Punjabi: Canadian news in ten minutes
Public Radio
ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
Location:
Canada
Description:
ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।
Language:
Punjabi
Episodes
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 159: ਅਕਤੂਬਰ 10, 2025
10/27/2025
ਟਰੰਪ ਨਾਲ ਮੁਲਾਕਾਤ ਲਈ ਅਗਲੇ ਹਫ਼ਤੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਕਾਰਨੀ; ਕੈਨੇਡਾ ਦੇ 5 ਸੂਬਿਆਂ ਨੇ ਆਪਣੀ ਮਿਨਿਮਮ ਵੇਜ ਵਧਾਈ, ਐਲਬਰਟਾ ਵਿਚ ਹੁਣ ਸਭ ਤੋਂ ਘੱਟ; ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਨੂੰ ਛੇ ਸਾਲ ਦੀ ਕੈਦ https://www.rcinet.ca/pa/wp-content/uploads/sites/91/2025/10/RCI-Podcast-punjabi-3-Oct-2025.mp3
Duration:00:11:03
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 161: ਅਕਤੂਬਰ 24, 2025
10/27/2025
ਸਕੂਲ ਅਧਿਆਪਕਾਂ ਦੀ ਹੜਤਾਲ ਖ਼ਤਮ ਕਰਨ ਲਈ ਐਲਬਰਟਾ ਸਰਕਾਰ ਲਿਆਵੇਗੀ ਬੈਕ-ਟੂ-ਵਰਕ ਕਾਨੂੰਨ; ਭਾਰਤੀ ਰਾਜਦੂਤ ਨੇ ਸਾਰੇ ਕੈਨੇਡੀਅਨ ਡਿਪਲੋਮੈਟਸ ਦੀ ਬਹਾਲੀ ਬਾਬਤ ਅਨੀਤਾ ਅਨੰਦ ਦੇ ਦਾਅਵਿਆਂ ਨੂੰ ਨਕਾਰਿਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/10/RCI-Podcast-punjabi-24-oct-2025.mp3
Duration:00:10:53
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 160: ਅਕਤੂਬਰ 17 2025
10/17/2025
ਸਰੀ ਵਿਚ ਕਪਿਲ ਸ਼ਰਮਾ ਦੇ ਕੈਫ਼ੇ ‘ਤੇ ਫਿਰ ਚੱਲੀਆਂ ਗੋਲੀਆਂ; ਕੈਨੇਡਾ ਸਰਕਾਰ ਨੇ ਬਾਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ $617.7 ਮਿਲੀਅਨ ਦੀ ਫ਼ੰਡਿੰਗ ਐਲਾਨੀ https://www.rcinet.ca/pa/wp-content/uploads/sites/91/2025/10/RCI-Podcast-punjabi-17-Oct-2025.mp3
Duration:00:10:04
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 155 : ਸਤੰਬਰ 08, 2025
9/12/2025
ਕਿਊਬੈਕ ਦੀਆਂ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿੱਚ ਭਾਰੀ ਗਿਰਾਵਟ; ਪੌਲੀਐਵ ਵੱਲੋਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਖ਼ਤਮ ਕਰਨ ਦੀ ਮੰਗ; ਓਨਟੇਰਿਓ ਦੇ ਵੌਨ ਵਿਚ ਘਰ ਅੰਦਰ ਵੜੇ ਡਕੈਤਾਂ ਦਾ ਸਾਹਮਣਾ ਕਰਨ ’ਤੇ ਮਕਾਨ ਮਾਲਕ ਦਾ ਗੋਲੀ ਮਾਰ ਕੇ ਕਤਲ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/09/RCI-Podcast-punjabi-29-Aug-2025-1.mp3
Duration:00:10:18
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 154 : ਅਗਸਤ 29, 2025
9/8/2025
ਕੈਲਗਰੀ ਚ ਵਾਪਰੇ ਸੜਕ ਹਾਦਸੇ ’ਚ ਸਾਬਕਾ ਐਮਐਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ; ਕਿਊਬੈਕ ਦੀ ਜਨਤਕ ਥਾਵਾਂ ਉੱਪਰ ਪ੍ਰਾਰਥਨਾ ’ਤੇ ਪਾਬੰਦੀ ਲਗਾਉਣ ਦੀ ਯੋਜਨਾ; ਬੀਸੀ ਦੇ ਕਾਲਜ-ਯੂਨੀਵਰਸਿਟੀਆਂ ਚ ਟੀਚਰਾਂ ਦੀ ਛਾਂਟੀ ਸਿੱਖਿਆ ਖੇਤਰ ਦਾ ‘ਵੱਡਾ ਸੰਕਟ’: ਫ਼ੈਕਲਟੀ ਅਸੋਸੀਏਸ਼ਨ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/09/RCI-Podcast-punjabi-29-Aug-2025.mp3
Duration:00:10:18
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 153 : ਅਗਸਤ 22, 2025
8/23/2025
CUSMA ਅਨੁਕੂਲ ਅਮਰੀਕੀ ਉਤਪਾਦਾਂ‘ਤੇ ਜਵਾਬੀ ਟੈਰਿਫ਼ ਹਟਾਏਗਾ ਕੈਨੇਡਾ ਘਰ ਵਿਚ ਵੜੇ ਘੁਸਪੈਠੀਏ ਨੂੰ ਕੁੱਟਣ ਮਗਰੋਂ ਘਰ ਦੇ ਮਾਲਕ ‘ਤੇ ਹੀ ਹਮਲੇ ਦੇ ਦੋਸ਼ ਆਇਦ: ਪੌਲੀਐਵ ਵੱਲੋਂ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/08/2025-08-23_11_10_07_baladorcipa_0153_128.mp3
Duration:00:10:14
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 152 : ਅਗਸਤ 15, 2025
8/19/2025
ਕੈਨੇਡਾ ਦਾ ਵੀਜ਼ਾ ਰੱਦ ਹੋਣ ’ਤੇ ਬਿਨੈਕਾਰਾਂ ਨੂੰ ਹੁਣ ਦੱਸਿਆ ਜਾਵੇਗਾ ਤਫ਼ਸੀਲੀ ਕਾਰਨ ਕੈਨੇਡਾ ਦਾ ਵੀਜ਼ਾ ਰੱਦ ਹੋਣ ’ਤੇ ਬਿਨੈਕਾਰਾਂ ਨੂੰ ਹੁਣ ਦੱਸਿਆ ਜਾਵੇਗਾ ਤਫ਼ਸੀਲੀ ਕਾਰਨ ਢਾਹਾਂ ਪੁਰਸਕਾਰ : 2025 ਵਰ੍ਹੇ ਲਈ ਕਿਤਾਬਾਂ ਦੀ ਚੋਣ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਮੁੜ ਸ਼ੂਟਿੰਗ https://www.rcinet.ca/pa/wp-content/uploads/sites/91/2025/08/2025-08-12_11_23_52_baladorcipa_0152_128.mp3
Duration:00:08:55
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 151 : ਅਗਸਤ 1, 2025
8/1/2025
ਟਰੰਪ ਨੇ ਕੈਨੇਡਾ ਖਿਲਾਫ਼ 35% ਟੈਰਿਫ਼ ਠੋਕੇ, ਕਾਰਨੀ ਨੇ ਕਿਹਾ ਕੈਨੇਡਾ ‘ਨਿਰਾਸ਼’ ਕੈਨੇਡਾ ਸਤੰਬਰ ਵਿਚ ਫ਼ਲਸਤੀਨ ਨੂੰ ਵੱਖਰੇ ਦੇਸ਼ ਵੱਜੋਂ ਮਾਨਤਾ ਦਵੇਗਾ: ਕਾਰਨੀ; ਐਡਮੰਟਨ ਪੁਲਿਸ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਬਰਨ ਵਸੂਲੀ ਦੇ ਵਧ ਰਹੇ ਖ਼ਤਰੇ ਬਾਰੇ ਚਿਤਾਵਨੀ ਅਤੇ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਲਈ ਲੋੜੀਂਦੇ ਫੰਡਾਂ ਦੀ ਸ਼ਰਤ ਵਿੱਚ ਬਦਲਾਅ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/08/RCI-Podcast-punjabi-1-Aug-2025.mp3
Duration:00:10:50
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 150 : ਜੁਲਾਈ 25, 2025
7/25/2025
ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ ਹੋਈ ਤੀਸਰੀ ਗ੍ਰਿਫ਼ਤਾਰੀ; ਪਰਵਾਸੀਆਂ ਦੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸੱਦਣ ਦਾ ਪਲਾਨ ਹੈਲਥ ਕੇਅਰ ‘ਤੇ ਭਾਰ ਪਾਏਗਾ, ਐਲਬਰਟਾ ਦੀ ਚਿਤਾਵਨੀ ਅਤੇ ਨਿਊਯਾਰਕ ਵਿਚ ਲੱਭੀ ਮ੍ਰਿਤਕ ਕੈਨੇਡੀਅਨ ਬੱਚੀ ਦੇ ਪਿਤਾ ‘ਤੇ ਲੱਗੇ ਕਤਲ ਦੇ ਦੋਸ਼ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-25-July-2025.mp3
Duration:00:10:55
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 149 : ਜੁਲਾਈ 18, 2025
7/18/2025
ਸਾਊਥ ਏਸ਼ੀਅਨ ਭਾਈਚਾਰੇ ਖਿਲਾਫ਼ ਜਬਰਨ ਵਸੂਲੀ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਐਡਮੰਟਨ ਪੁਲਿਸ; ਇਮੀਗ੍ਰੇਸ਼ਨ ’ਤੇ ਸਖ਼ਤ ਹੱਦਾਂ ਲਾਉਣਾ ਚਾਹੁੰਦੇ ਨੇ ਪੀਅਰ ਪੌਲੀਐਵ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-18-July-2025.mp3
Duration:00:10:35
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 148 : ਜੁਲਾਈ 11, 2025
7/11/2025
ਟਰੰਪ ਵੱਲੋਂ ਕੈਨੇਡੀਅਨ ਉਤਪਾਦਾਂ ’ਤੇ 35% ਟੈਰਿਫ਼ ਲਾਉਣ ਦੀ ਧਮਕੀ ਕਿਊਬੈਕ ਦੇ 3 ਵਿਅਕਤੀਆਂ ’ਤੇ ਲੱਗੇ ਅੱਤਵਾਦ ਦੇ ਦੋਸ਼, ਸ਼ੱਕੀਆਂ ਚ ਕੈਨੇਡੀਅਨ ਫ਼ੌਜ ਦੇ ਮੈਂਬਰ ਵੀ ਸ਼ਾਮਲ; ਕਿਊਬੈਕ 2026 ਤੱਕ ਇਮੀਗ੍ਰੈਂਟਸ ਨੂੰ ਸਪਾਂਸਰ ਕਰਨ ਵਾਲੀਆਂ ਕੁਝ ਅਰਜ਼ੀਆਂ ਸਵੀਕਾਰ ਨਹੀਂ ਕਰੇਗਾ; ਕੈਨੇਡੀਅਨ ਯਾਤਰੀਆਂ ਦੇ ਅਮਰੀਕਾ ਆਵਾਗੌਣ ਵਿਚ ਗਿਰਾਵਟ ਜਾਰੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-11-July-2025.mp3
Duration:00:10:48
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025
7/8/2025
ਕੈਨੇਡੀਅਨ ਏਅਰਪੋਰਟਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਸੰਚਾਲਨ ਮੁੜ ਬਹਾਲ ਹੋਇਆ; ਖਸਰਾ ਕਰਕੇ ਨਿੱਕੇ ਬੱਚੇ ਤੇ ਹਾਈ-ਰਿਸਕ ਵਾਲੇ ਲੋਕ ਕੈਲਗਰੀ ਸਟੈਮਪੀਡ ਵਿਚ ਨਾ ਜਾਣ, ਡਾਕਟਰਾਂ ਦੀ ਚਿਤਾਵਨੀ; ਬੀਸੀ ਚ ਨਵੇਂ ਇਮੀਗ੍ਰੈਂਟਸ ਲਈ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਸੌਖਾ ਹੋਇਆ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-Punjabi-4-July-2025.mp3
Duration:00:10:39
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 143 : ਜੂਨ 27, 2025
7/8/2025
ਟੋਰੌਂਟੋ ਏਅਰਪੋਰਟ ‘ਤੇ ਵਿਨੀਪੈਗ ਦੀ ਇੱਕ ਮੁਸਲਿਮ ਔਰਤ ਨੂੰ ਹਿਜਾਬ ਉਤਾਰਨ ਲਈ ਕੀਤੀ ਗਿਆ ਮਜਬੂਰ; ਕੈਨੇਡਾ ਵੱਲੋਂ 2035 ਤੱਕ ਜੀਡੀਪੀ ਦਾ 5% ਰੱਖਿਆ ’ਤੇ ਖ਼ਰਚ ਕਰਨ ਦਾ ਵਾਅਦਾ: 2026 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ ਜਿਨਸੀ ਝੁਕਾਅ ਬਾਰੇ ਸਵਾਲ ਵੀ ਹੋਵੇਗਾ ਸ਼ਾਮਲ ਪੇਸ਼ਕਾਰੀ: ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/07/RCI-Podcast-punjabi-27-June-2025.mp3
Duration:00:10:39
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 142 : ਜੂਨ 20, 2025
6/27/2025
ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਉੱਠੀ; ਟਰੰਪ ਦੇ ਟੈਰਿਫ਼ਾਂ ਤੋਂ ਪ੍ਰਭਾਵਿਤ ਸਟੀਲ ਉਦਯੋਗ ਲਈ ਕਾਰਨੀ ਨੇ ਐਲਾਨੇ ਉਪਾਅ, ਸਟੀਲ ਆਯਾਤ ‘ਤੇ ਲਾਈ ਬ੍ਰੇਕ: ਬੈਂਫ਼ ਨੈਸ਼ਨਲ ਪਾਰਕ ਵਿਚ ਚੱਟਾਨ ਡਿੱਗਣ ਕਰਕੇ 2 ਦੀ ਮੌਤ https://www.rcinet.ca/pa/wp-content/uploads/sites/91/2025/06/RCI-Podcast-punjabi-20-June-2025.mp3
Duration:00:11:02
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 140 : ਜੂਨ 13, 2025
6/27/2025
ਏਅਰ ਇੰਡੀਆ ਦੇ ਕ੍ਰੈਸ਼ ਹੋਏ ਜਹਾਜ਼ ਵਿਚ ਸਵਾਰ ਸੀ ਮਿਸਿਸਾਗਾ ਦੀ ਇੱਕ ਡੈਨਟਿਸਟ, ਪਰਿਵਾਰ ਵੱਲੋਂ ਪੁਸ਼ਟੀ; ਸਰੀ ਦੇ ਇਕ ਬੈਂਕਟ ਹਾਲ ’ਤੇ ਚੱਲੀਆਂ ਗੋਲੀਆਂ, ਮਾਲਕ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਦਾ ਦਾਅਵਾ https://www.rcinet.ca/pa/wp-content/uploads/sites/91/2025/06/RCI-Podcast-punjabi-13-June-2025.mp3
Duration:00:10:56
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 140 : ਜੂਨ 6, 2025
6/12/2025
ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ ਬੀਸੀ ਤੋਂ ਹੋਈਆਂ ਦੋ ਗ੍ਰਿਫ਼ਤਾਰੀਆਂ, ਕਤਲ ਦੇ ਦੋਸ਼ ਆਇਦ; ਕੈਨੇਡਾ ਦੇ ਪਹਿਲੇ ਪੁਲਾੜ-ਯਾਤਰੀ ਅਤੇ ਸਾਬਕਾ ਫ਼ੈਡਰਲ ਮੰਤਰੀ ਮਾਰਕ ਗਾਰਨੌ ਦਾ ਦੇਹਾਂਤ https://www.rcinet.ca/pa/wp-content/uploads/sites/91/2025/06/RCI-Podcast-punjabi-6-June-2025.mp3
Duration:00:10:03
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 139 : ਮਈ 30, 2025
6/12/2025
ਕੈਨੇਡਾ ਦੀ 1 ਜੁਲਾਈ ਤੱਕ ਯੂਰਪੀ ਫ਼ੌਜੀ ਯੋਜਨਾ ਚ ਸ਼ਾਮਲ ਹੋਣ ਦੀ ਸੰਭਾਵਨਾ; ਕੈਨੇਡਾ ਸਰਕਾਰ ਭਾਰਤੀ ਪ੍ਰਧਾਨ ਮੰਤਰੀ ਨੂੰ ਜੀ-7 ਸੰਮੇਲਨ ਵਿਚ ਨਾ ਸੱਦੇ, ਸਿੱਖ ਸਮੂਹਾਂ ਦੀ ਅਪੀਲ https://www.rcinet.ca/pa/wp-content/uploads/sites/91/2025/06/RCI-Podcast-punjabi-30-May-2025.mp3
Duration:00:11:11
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 138 : ਮਈ 23, 2025
5/29/2025
ਕੈਨੇਡੀਅਨ ਵਫ਼ਦ ਦੇ ਦੌਰੇ ਵਾਲੀ ਥਾਂ ਕੋਲ ਇਜ਼ਰਾਈਲੀ ਫ਼ੌਜ ਵੱਲੋਂ ਫ਼ਾਇਰਿੰਗ ‘ਬਿਲਕੁਲ ਅਸਵੀਕਾਰਨਯੋਗ’: ਕਾਰਨੀ; ਜੀ-7 ਲਈ ਕੈਨੇਡਾ ਆਉਣਗੇ ਡੌਨਲਡ ਟਰੰਪ, ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ ਪੇਸ਼ਕਾਰੀ:ਤਾਬਿਸ਼ ਨਕਵੀ https://www.rcinet.ca/pa/wp-content/uploads/sites/91/2025/05/RCI-Podcast-punjabi-23-May-2025.mp3
Duration:00:09:37
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 16, 2025
5/22/2025
ਸਾਊਥ ਏਸ਼ੀਅਨ ਮੂਲ ਦੇ 4 ਸਿਆਸਤਦਾਨ ਮਾਰਕ ਕਾਰਨੀ ਦੇ ਮੰਤਰੀ ਮੰਡਲ ’ਚ ਸ਼ਾਮਿਲ; ਪੰਜਾਬੀ ਮੂਲ ਦੇ ਕਾਰੋਬਾਰੀ ਦਾ ਮਿਸੀਸਾਗਾ ’ਚ ਕਤਲ https://www.rcinet.ca/pa/wp-content/uploads/sites/91/2025/05/RCI-Podcast-punjabi-16-May-2025.mp3
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 09, 2025
5/22/2025
ਕੰਜ਼ਰਵੇਟਿਵਜ਼ ਅਤੇ ਐਨਡੀਪੀ ਨੇ ਆਪੋ ਆਪਣੇ ਅੰਤਰਿਮ ਲੀਡਰ ਚੁਣੇ; ਭਾਰਤ ਅਤੇ ਪਾਕਿਸਤਾਨ ਤਣਾਅ ਦੌਰਾਨ ਕੈਨੇਡਾ ਨੇ ਆਪਣੀ ਟ੍ਰੈਵਲ ਐਡਵਾਈਜ਼ਰੀ ਅਪਡੇਟ ਕੀਤੀ; ਮੰਗਲਵਾਰ ਨੂੰ ਆਪਣੀ ਨਵੀਂ ਕੈਬਿਨੇਟ ਚੁਣਨਗੇ ਪ੍ਰਧਾਨ ਮੰਤਰੀ ਕਾਰਨੀ https://www.rcinet.ca/pa/wp-content/uploads/sites/91/2025/05/RCI-Punjabi-podcast-9-May-Episode-139.mp3